ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ.. #ਫੀਤਾ-ਫੀਤਾ-ਫੀਤਾ ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ. ਵੇ ਤੇਰੇ ਘਰ ਨਈਉ ਵੱਸਣਾ.. #ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ, ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ. ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ ਸਈਉ ਨੀ ਮੈਨੂੰ ਰੱਖਣਾ ਪਿਆ.
July 26, 2016 Gidha Boliyan, Malwai Gidha Boliyan, Punjabi Boliyan Balad, Boliyan Punjabi, Bolli. Pav Dharia Mirza, Punjabi Boliyan, Punjabi Culture. Punjabi Boliyan - Gidha - Punjabi superhit songs - Punjabi Popular Videos - Clips. Punjabi Gidha Boliyan. 625 likes 12 talking about this. Bolia for marriages in Punjab. Keep supporting like this page.
#ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ. Ishq tandoor haddan da baalan dijak na tapava kad ke kalja karla pede husan parathan lavan mahiya mudd aa ve. Install Wireless Driver On Kali Linux Tools.
Main rozz ausian pava mahiya mudd aa ve. DO GULABI AAKHIYAN,,,DO SHARABI AAKHIYAN NE MATABI WARGI BHABI,,,DEOR CHALHE PAKHIYAN NE MATABI WARGI BHABI,,,DEOR CHALHE PAKHIYAN NE KAMEEJ TERI KAALI,, SOHNEY PHULLAN WALI,,, BHAVAN VASSIAN TON VILAYAT,,,, ASAN KARNI NA RAIYAT,,, NI ASI VAADI BROBER KRAVANGE,,,, DAATI GHUNGRUAN WALI,,, TERE HATH CH BROBAR FDAVANGE,,,, NE DAATI GHUNGRUAN VALI... IDHER KANKA UDHER KANKA,,, VICH KANKA GUARA,,,,,, WICH GUARE BOTI CHARDI,,, GAL WICH OHDE MALA,,,, CHAND VANGU CHAMAKDIYE,, TERE MAHI DA SUNIDA RANG KALA CHAND VANGU CHAMAKDIYE,, TERE MAHI DA SUNIDA RANG KALA.